What people are saying about us

“VVVVV Excellent g, Jo v Facebook YouTube vich update howe group ch jrur share kr Diya kro g agge. Je koi saral te saukhe tareke na eh topic samjha sakda ta mainu ni lagda tuhade to vadia koi hor ho sakda g,”

Satnam Singh chachohar ,Mansa

“ਵਧੀਆ ਲੱਗੀ , ਸਵਾਦ ਆ ਗਿਆ ਕਲਾਸ ਚ”

ਵਿਕਰਮ , ਲੰਡਨ ਤੋਂ

“ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ਼ ਬਿਲਕੁਲ ਸਰਲ ਭਾਸ਼ਾ ਵਿਚ ਸੋਸ਼ਲ ਮੀਡੀਆ ਦ ਜਾਣਕਾਰੀ ਦਿੱਤੀ”

Jaspreet Kaur, Samana, patiala

“ਸਰ ਬਹੁਤ ਵਧੀਆ ਟੀਮ ਜੀ ਅਪਣੀ ਇਹਨੀ ਚੰਗੀ ਤਰਾਂ ਕੋਈ ਨਹੀ ਸਮਝਦੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਿਆ ਸਾਨੂੰ ਮਾਣ ਏ ਜੀ ਤੁਹਾਡੇ ਤੇ ਤੁਹਾਡੀ ਸਾਰੀ ਟੀਮ ਤੇ thank u sir”

ਮਨਪੑੀਤ ਸਿੰਘ ਗਿੱਲ

“Pehli gall ta ji tuhadi team bohat vadiya c.enni knowledge ta sanu kito vi ni mil sakdi..team da gall krn da Tarika bohat vadiya c..jakr asi thonu 100 vicho number Dene hon ta ohh 10000 to vi vadd aa..”

Narinder kumar, shri muktsar sahib

“ਸ਼ਬਦ ਹੀ ਹੈਨੀ ਗੇ ਤਾਰੀਫ਼ ਕਰਨ ਲਈ ਬਹੁਤ ਜਿਆਦਾ ਵਧੀਆ , ਕੋਈ ਕਮੀਂ ਮਹਿਸੂਸ ਨਹੀਂ ਹੋਈ”

ਚਰਨਜੀਤ ਕੌਰ

“ਬਹੁਤ ਹੀ ਵਧੀਆ, ਸਭ ਕੁੱਝ ਬਹੁਤ ਹੀ ਸਰਲ ਭਾਸ਼ਾ ਵਿੱਚ ਸਮਝਾਇਆ ਗਿਆ। ਵੱਸਦੇ ਪੰਜਾਬ ਲਈ ਇਹੋ ਜਿਹੇ ਉਪਰਾਲੇ ਵਾਰ ਵਾਰ ਕੀਤੇ ਜਾਣ। ਉਹਨਾਂ ਨੂੰ ਇਹ ਕਲਾਸ ਜ਼ਰੂਰ ਲਗਾਉਣੀ ਚਾਹੀਦੀ ਹੈ, ਨਵੀਂ ਪੀੜ੍ਹੀ ਲਈ ਤਾਂ ਇਹ ਇੱਕ ਵਰਦਾਨ ਹੈ।”

ਗੁਰਦੀਪ ਕੌਰ, ਬਠਿੰਡਾ

“Bhut vadiya Kam kar rahe o, es nal Punjab da pader ucha othuga”

Sukhwinder Singh from Amritsar

“ਬਹੁਤ ਵਧੀਆ। ਲੱਗਿਆ ਹੀ ਨਹੀਂ ਕੇ ਕਲਾਸ ਆਨ ਲਾਈਨ ਲਗਾ ਰਹੇ ਸੀ ਬਹੁਤ ਵਧੀਆ ਜਾਣਕਾਰੀ ਮਿਲੀ। ਧੰਨਵਾਦ ਗੁਰੀ ਵੀਰ। ਹਰ ਸਿੱਖਣ ਦੀ ਚਾਅ ਰੱਖਣ ਵਾਲੇ ਨੂੰ ਕਲਾਸ ਲਗਾਣੀ ਚਾਹੀਦੀ ਹੈ।”

Inderjeet singh

“Amazing, valueable knowledge I really appreciate for all team members and thank you so much for this wonderful course ❤️🙏 This session is amazing so I personally recommend all friends, family members for taking this session”

Sandeep kaur Jatana

“I prefer your class because good teachers This is on modern technology and I prefer my district guys who working best for our district”

Amanpreet Singh MANSA

“Class bahut vdia lgi , sab to vdia gl eh c ji Sanu apni Punjabi language vich sikhan nu milya ji, jo ki kite nhi milda te sab kuch bahut vadia tarike nal samajaya gya. Thanks to all team guri gharangna sir, shaminder sir and hamir sir”

Jagdeep Singh from Ropar

“ਬਹੁਤ ਘੱਟ ਖਰਚੇ ਵਿੱਚ ਬਹੁਤ ਹੀ ਵਧੀਆ ਜਾਣਕਾਰੀ ਮਿਲੀ। ਸਮਝਾਉਣ ਦਾ ਤਰੀਕਾ ਬਹੁਤ ਹੀ ਸਾਦਾ ਅਤੇ ਰੌਚਕ ਸੀ। ਸਵਾਲ ਜਵਾਬ ਲਈ ਖੁਲਾ ਸਮਾਂ ਦਿੱਤਾ ਗਿਆ। ਦਿਲੋਂ ਧੰਨਵਾਦ ਜੀ ਜਿਹੜੇ ਵੀ ਇਸ ਫੀਲਡ ਵਿੱਚ ਕੰਮ ਕਰਨ ਦੇ ਇਛੁੱਕ ਹਨ ਉਨ੍ਹਾਂ ਨੂੰ ਇਹ ਕਲਾਸਾਂ ਜੁਆਇੰਨ ਕਰਨ ਦੀ ਜ਼ਰੂਰ ਸਲਾਹ ਦੇਵਾਂਗੇ।”

ਚਾਨਣ ਦੀਪ ਸਿੰਘ ਔਲਖ, ਮਾਨਸਾ

“Class ch vadiaa samaz aunda ji simple class hundi aa”

Navpreet Kotkapura

“One of the best in my life ,,I have no words to explain in words. I will Strongly recommend my all friends”

Sukhvir Singh from Rode (Moga)

“ਜਿਸ ਕਿਸੇ ਵੀ ਦੋਸਤ ਮਿੱਤਰ ਨੇ ਫੇਸਬੁੱਕ, ਯੂਟਿਊਬ ਤੋਂ ਪੈਸੇ ਕਮਾਉਂਣੇ ਨੇ ਤਾਂ ਇੱਕ ਵਾਰ ਜਰੂਰ ਬਾਈ ਦੀ ਕਲਾਸ ਜੁਆਇੰਨ ਕਰੋ, ਬਾਈ ਬਹੁਤ ਹੀ ਵਧੀਆ ਤੇ ਬਾਰੀਕੀ ਨਾਲ ਜਾਣਕਾਰੀ ਦਿੰਦਾ।”

ਕਿੰਦਾ ਲੰਬੜਾਂ ਦਾ (Punjab Police)

“ਸਭ ਤੋਂ ਵਧੀਆ ਗੱਲ, ਬਾਈ ਹੁਰੇ ਸ਼ੁੱਧ ਪੰਜਾਬੀ ਵਿੱਚ ਟ੍ਰੇਨਿੰਗ ਦਿੰਦੇ ਨੇ.. ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਬਹੁਤ ਚੰਗੇ ਤਰੀਕੇ ਨਾਲ ਸਮਝ ਆਇਆ.. ਬਹੁਤ ਹੀ ਲਾਹੇਵੰਦ ਹੈ .. ਜ਼ਰੂਰ ਜਾਓ ਭਾਈ..”

ਸੁਖਚੈਨ ਸਿੰਘ

“The training was very good and fruitful... Learned a lot from the course.. Team Guri Gharangna is wonderful and helped me a lot in all the steps of setting up my social media accounts.. Must join the course.. Highly recommended...”

Pritam Singh