ਫੇਸਬੁੱਕ ਬਾਰੇ ਜਾਣਕਾਰੀ
ਸਤਿਕਾਰ ਯੋਗ ਪਾਠਕੋ ਬੇਨਤੀ ਹੈ ਕਿ ਮੈਂ ਫੇਸਬੁੱਕ ਦਾ ਪੇਜ ਬਨਾਉਣਾ ਚਾਹੁੰਦਾ ਹਾਂ ਕਿਰਪਾ ਕਰਕੇ ਹੈਲਪ ਕੀਤੀ ਜਾਵੇ ਕੀ ਨਾਂਮ ਰਖਾ ਮੇਰਾ ਨਾਮ ਮੰਦਰ ਸਿੰਘ ਹੈ ਪੇਹਲਾਂ ਆਮ ਪੇਜ ਬਨਾਇਆ ਸੀ ਉਸ ਨੂੰ ਪ੍ਰੋਫੈਸ਼ਨਲ ਮੂਡ ਕਰ ਲਿਆ ਸੀ ਪਹਿਲਾਂ ਵਾਲਾ ਪੇਜ ਦਾ ਨਾਮ Mander sing hਨਹੀ ਲੱਗੀ ਪਲੀਜ਼ ਚੈੱਕ ਕੀਤਾ ਜਾਵੇ ਪਲੀਜ਼ ਹੈਲਪ ਕੀਤੀ ਜਾਵੇ
Comments (1)
-
Admin - Mar 28, 2024
7009386359 te whatsapp msg kr lo ji