Partner policy issues
ਹੈਲੋ ਵੀਰ ਗੁਰੀ ਕੀ ਹਾਲ ਚਾਲ ਆ ਮੈਂ ਸੁਰਜੀਤ ਗਿੱਲ ਬੋਲਦਾ ਬਾਈ ਆਪਾਂ ਕਲਾਸਾਂ ਜੁਆਇਨ ਕੀਤੇ ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਕਾਫੀ ਟਾਈਮ ਹੋ ਗਿਆ ਮੇਰੀ ਰੀਲ ਯਾਰ ਮੈਂ ਸਭ ਕੁਝ ਡਿਲੀਟ ਕਰਤਾ ਮੈਂ ਮੈਸੇਜ ਵੀ ਲੈ ਕੇ ਕਰਤਾ ਉਵੇਂ ਆਪਾਂ ਫੇਸਬੁਕ ਨੂੰ ਪਰ ਇਹ ਨਾ ਪਾਰਟਨਰ ਮੋਨੀਟੇਸ਼ਨ ਪੋਲਿਸੀ ਵਾਲਾ ਇਸ਼ੂ ਵਾਲਾ ਜਾਣ ਹੀ ਰਿਹਾ ਵੀਰ ਮੇਰੇ ਇੱਕ ਮੇਰੇ ਨਾ ਜਦੋਂ ਆਪਾਂ ਯੂਅਰ ਅਲਰਟ ਚ ਖੋ ਵੀਡੀਓ ਪਈ ਆ ਮੇਰੀ ਆ ਤੇ ਗੀਤ ਤੇ ਬਣਾਈ ਸੀ ਉਹਦਾ ਇਸ਼ੂ ਹੋਗਾ ਡਿਲੀਟ ਨਹੀਂ ਹੋ ਰਹੀ ਵੀਰੇ ਯਾਰ ਉਹਦਾ ਮੈਂ ਸਕਰੀਨਸ਼ੋਟ ਪਾਇਆ ਕੋਈ ਹੱਲ ਹੋ ਸਕਦਾ
Comments (2)
-
Admin - Mar 31, 2024
ਜਿਹੜੀ ਵੀ ਰੀਲ ਕਿਸੇ ਦੀ ਚੱਕ ਕੇ ਪਾਈ ਆ ਓਹ delete ਕਰਦੋ song ਵਾਲੀ delete krdo
-
Admin - Mar 31, 2024
ਤੁਸੀ ਕੋਈ ਰੀਲ ਗਲਤ upload ਕਰ ਦਿੱਤੀ ਜੀ ਤਾਂ facbook ਨੇ ਰੀਲ ਤੋਂ income ਬੰਦ ਕਰਤੀ